ਕਲਾਨੌਰ- ਦੋ ਮਾਸੂਮ ਬੱਚਿਆਂ ਦੀਆਂ ਬਰਾਮਦ ਮ੍ਰਿਤਕ ਦੇਹਾਂ ਤੋਂ ਬਾਅਦ ਹੁਣ ਪਿਤਾ ਦਾ ਲਾਸ਼ ਨਹਿਰ ਵਿੱਚੋਂ ਬਰਾਮਦ, ਮਾਂ ਦੀ ਭਾਲ ਜਾਰੀ

ਗੁਰਦਾਸਪੁਰ, 12 ਮਾਰਚ 2024 (ਦੀ ਪੰਜਾਬ ਵਾਇਰ)। ਬੀਤੇ ਦਿੰਨੀ ਗੁਰਦਾਸਪੁਰ ਦੇ ਕਸਬਾ ਕਲਾਨੌਰ ‘ਚ ਦੋ ਮਾਸੂਮ ਬੱਚਿਆਂ ਨੂੰ ਜ਼ਹਿਰੀਲੀ ਚੀਜ਼ ਦੇ ਕੇ ਪਿਓ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਨ੍ਹਾਂ ਬੱਚਿਆਂ ਵਿੱਚ ਛੇ ਸਾਲਾ ਧੀ ਜਸਪ੍ਰੀਤ ਕੌਰ ਅਤੇ ਚਾਰ ਸਾਲਾ ਪੁੱਤਰ ਹਰਪ੍ਰੀਤ ਸਿੰਘ ਸ਼ਾਮਲ ਹਨ। ਹੁਣ ਮ੍ਰਿਤਕ ਬੱਚਿਆਂ ਦੇ ਪਿਤਾ ਹਰਪਾਲ ਸਿੰਘ ਦੀ … Continue reading ਕਲਾਨੌਰ- ਦੋ ਮਾਸੂਮ ਬੱਚਿਆਂ ਦੀਆਂ ਬਰਾਮਦ ਮ੍ਰਿਤਕ ਦੇਹਾਂ ਤੋਂ ਬਾਅਦ ਹੁਣ ਪਿਤਾ ਦਾ ਲਾਸ਼ ਨਹਿਰ ਵਿੱਚੋਂ ਬਰਾਮਦ, ਮਾਂ ਦੀ ਭਾਲ ਜਾਰੀ